"ਮੈਂਨੂੰ ਫਾਰਮ ਭਰਕੇ ਸਾਬਿਤ ਕਰਨਾ ਪਿਆ ਕਿ ਮੈਂ ਜਿਉਂਦਾ ਹਾਂ"
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਮੈਨੂੰ ਫਾਰਮ ਭਰਕੇ ਸਾਬਿਤ ਕਰਨਾ ਪਿਆ ਕਿ ਮੈਂ ਜਿਉਂਦਾ ਹਾਂ'

ਪੰਜਾਬ ਦੇ ਕਿਸਾਨਾਂ ਦਾ ਦੋ ਲੱਖ ਤੱਕ ਦਾ ਖੇਤੀ ਕਰਜ਼ਾ ਮੁਆਫ਼ ਕਰਨ ਲਈ ਕਿਸਾਨਾਂ ਦੀ ਸੂਚੀ ਨਾਲ ਮ੍ਰਿਤਕ ਕਿਸਾਨਾਂ ਦੀ ਲਿਸਟ ਵੀ ਜਾਰੀ ਕੀਤੀ ਗਈ।

ਬਰਨਾਲਾ ਦੇ ਪਿੰਡ ਬਡਬਰ ਵਿੱਚ ਇਸ ਲਿਸਟ ਵਿੱਚ 13 ਕਿਸਾਨਾਂ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਸੀ। ਪਰ ਕਈ ਕਿਸਾਨਾਂ ਨੇ ਦਾਅਵਾ ਕੀਤਾ ਸੀ ਕਿ ਮਰੇ ਹੋਏ ਕਰਾਰ ਦਿੱਤੇ ਗਏ ਕਿਸਾਨ ਜਿਉਂਦੇ ਹਨ।

ਰਿਪੋਰਟ- ਸੁਖਚਰਨ ਪ੍ਰੀਤ

ਐਡਿਟ- ਰਾਜਨ ਪਪਨੇਜਾ

ਇਹ ਵੀ ਪੜ੍ਹੋ-ਕਰਜ਼ਾ ਮੁਆਫ਼ੀ ਤਾਂ ਦੂਰ ਇਹ ਕਿਸਾਨ 'ਮਰੇ ਹੋਏ' ਐਲਾਨੇ ਗਏ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)