ਧੋਨੀ ਤਾਂ ਅਮਿਤਾਭ ਬੱਚਨ ਦਾ ਫੋਨ ਨਹੀੰ ਚੁਕਦਾ, ਇੰਨਾ ਗਰੂਰ ਵਾਲਾ ਉਹ: ਯੋਗਰਾਜ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਯੁਵਰਾਜ ਨਾਲ ਕਿਸ ਨੇ ਕੱਢੀ ਦੁਸ਼ਮਣੀ - ਯੋਗਰਾਜ ਨਾਲ ਗੱਲਬਾਤ

ਬੀਬੀਸੀ ਨਾਲ ਗੱਲ ਕਰਦਿਆਂ ਯੋਗਰਾਜ ਨੇ ਦੱਸਿਆ ਕਿ ਉਹ ਕਿਉਂ ਬੋਲਦੇ ਧੋਨੀ ਦੇ ਖ਼ਿਲਾਫ਼ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਨੂੰ ਮਲਾਲ ਹੈ ਯੁਵਰਾਜ ’ਤੇ ਅਤੇ ਇਸ ਦੇ ਨਾਲ ਹੀ ਜ਼ਾਹਿਰ ਕੀਤੀ ਆਪਣੀ ਯੁਵਰਾਜ ਤੋਂ ਅਗਲੀ ਇੱਛਾ

ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)