ਔਰਤਾਂ ਨੂੰ ਘੂਰਨ 'ਤੇ ਕਾਨੂੰਨ ਕੀ ਕਹਿੰਦਾ ਹੈ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

IPC ਦੇ ਧਾਰਾ 354 ਵਿੱਚ ਕੀ ਕਿਹਾ ਗਿਆ ਹੈ ਘੂਰਨ ਬਾਰੇ, ਜਾਣੋ ਕੀ ਹੈ ਮਿੱਥ ਤੇ ਕੀ ਹੈ ਸੱਚ

IPC ਦੀ ਧਾਰਾ 354 ਵਿੱਚ ਜਿਨਸੀ ਸ਼ੋਸ਼ਣ ਬਾਰੇ ਦੱਸਿਆ ਗਿਆ ਹੈ। ਕੀ ਘੂਰਨਾ ਵੀ ਜਿਨਸੀ ਸ਼ੋਸ਼ਣ ਦਾ ਹਿੱਸਾ ਹੈ? ਔਰਤਾਂ ਨੂੰ ਘੂਰਨਾ ਕਿਸ ਹੱਦ ਤੱਕ ਭਾਰੀ ਪੈ ਸਕਦਾ ਹੈ। ਜਾਣੋ ਘੂਰਨ ਵਾਲੇ ਆਦਮੀ ਨੂੰ ਕੀ ਸਜ਼ਾ ਮਿਲ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)