ਹੁਣ ਇੰਝ ਪਛਾਣੋ ਅਸਲੀ ਕੋਹਲਾਪੁਰੀ ਚੱਪਲ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੋਹਲਾਪੁਰੀ ਚੱਪਲ ਨੂੰ ਮਿਲੀ ਪਛਾਣ, ਹੁਣ ਹਰ ਕੋਈ ਨਹੀਂ ਬਣਾ ਸਕੇਗਾ

ਕੋਹਲਾਪੁਰੀ ਚੱਪਲਾਂ ਨੂੰ ਮਿਲਿਆ ਜਿਓਗ੍ਰਾਫਿਕਲ ਇੰਡੀਕੇਸ਼ਨ ਟੈਗ ਪ੍ਰਮਾਣਿਤ ਕਰੇਗਾ ਕਿ ਚੱਪਲ ਅਸਲੀ ਕੋਹਲਾਪੁਰੀ ਚੱਪਲ ਹੈ।

ਚੱਪਲ ਨਿਰਮਾਤਾ ਇਹ ਟੈਗ ਮਿਲਣ ਨਾਲ ਖ਼ੁਸ਼ ਹਨ, ਜੋ ਕਿ ਮਹਾਰਾਸ਼ਟਰ ਤੇ ਕਰਨਾਟਕ ਵਿਚਲੇ ਚਾਰ-ਚਾਰ ਜ਼ਿਲ੍ਹਿਆਂ ਨੂੰ ਮਿਲਿਆ ਹੈ।

ਰਿਪੋਰਟਰ- ਸਵਾਤੀ ਪਾਟਿਲ-ਰਾਜਗੋਲਕਰ

ਐਡਿਟ-ਅਸ਼ੀਸ਼ ਕੁਮਾਰ/ਗੁਰਕਿਰਪਾਲ ਸਿੰਘ

ਪ੍ਰੋਡਿਊਸਰ- ਗਨੇਸ਼ ਪੌਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)