ਤੁਹਾਨੂੰ ਬਜ਼ੁਰਗ ਬਣਾਉਣ ਵਾਲੀ ਐਪ ਦੇ ਖ਼ਤਰੇ ਵੀ ਜਾਣ ਲਵੋ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#faceappchallenge ਤੁਹਾਨੂੰ ਬਜ਼ੁਰਗ ਬਣਾਉਣ ਵਾਲੀ ਐਪ ਦੇ ਖ਼ਤਰੇ ਵੀ ਜਾਣ ਲਵੋ

ਫੇਸ ਐਪ ਦੀ ਵਰਤੋਂ ਸਿਤਾਰਿਆਂ ਨੇ ਕੀ ਕੀਤੀ, ਆਮ ਲੋਕ ਵੀ ਇਸ ਦੇ ਦੀਵਾਨੇ ਹੋ ਗਏ ਅਤੇ ਆਪਣੀਆਂ ਬਜ਼ੁਰਗ ਹੋਣ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ। ਪਰ ਅਜਿਹੀਆਂ ਐਪਸ ਦੇ ਖ਼ਤਰੇ ਵੀ ਘੱਟ ਨਹੀਂ

(ਪ੍ਰੋਡਿਊਸਰ: ਸੁਨੀਲ ਕਟਾਰੀਆ)

(ਐਂਕਰ: ਚਿਤਵਨ ਵਿਨਾਇਕ)

(ਸ਼ੂਟ-ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)