ਘੱਗਰ ਵਿੱਚ ਪਿਆ ਪਾੜ, ਕਈ ਏਕੜ ਫ਼ਸਲ ਤਬਾਹ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਘੱਗਰ ਵਿੱਚ ਪਾੜ ਕਾਰਨ ਕਈ ਏਕੜ ਫ਼ਸਲ ਤਬਾਹ

ਸੰਗਰੂਰ ਦੇ ਪਿੰਡ ਮਕਰੌੜ ਕੋਲ ਘੱਗਰ ਦਰਿਆ ਵਿੱਚ ਪਾੜ ਪੈ ਗਿਆ ਹੈ। ਸਵੇਰੇ 6:30 ਵਜੇ ਪਾੜ ਪਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਘੱਗਰ ੳੱਪਰ ਫੁਲਦ ਪਿੰਡ ਤੋਂ ਪੁਲ ਨਾ ਹੋਣ ਕਰਕੇ ਜੇਸੀਬੀ ਅਤੇ ਹੋਰ ਵਾਹਨ ਨਹੀਂ ਪਹੁੰਚ ਸਕਦੇ। ਇਸ ਪਾੜ ਬੰਦ ਕਰਨਾ ਮੁਸ਼ਕਿਲ ਹੋ ਰਿਹਾ ਹੈ।

ਰਿਪੋਰਟ- ਸੁਖਚਰਨ ਪ੍ਰੀਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ