ਪਾਣੀ-ਪਾਣੀ ਹੋਏ ਪੰਜਾਬ ਦੇ ਕਈ ਪਿੰਡ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਣੀ-ਪਾਣੀ ਹੋਏ ਸੰਗਰੂਰ ਦੇ ਕਈ ਪਿੰਡ, ਖੇਤ ਡੁੱਬੇ, ਸੰਪਰਕ ਟੁੱਟੇ

ਜਾਬ ਦੇ ਸੰਗਰੂਰ-ਲਹਿਰਾਗਾਗਾ ਦੇ ਨੇੜਲੇ ਕਈ ਪਿੰਡਾਂ ਵਿੱਚ ਹੜ੍ਹਾਂ ਦਾ ਕਹਿਰ ਦਿਖ ਰਿਹਾ ਹੈ। ਪਾਣੀ ਪਿੰਡਾਂ ਵਿੱਚ ਵੜਿਆ, ਫ਼ਸਲਾਂ ਬਰਬਾਦ ਤੇ ਰਾਹ ਵੀ ਹੋਏ ਬੰਦ।

(ਰਿਪੋਰਟ: ਸੁਖਚਰਨ ਪ੍ਰੀਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)