ਕਾਰਗਿਲ ਜੰਗ: ਭਾਰਤ-ਪਾਕਿਸਤਾਨ ਦੋਹਾਂ ਦੇਸਾਂ 'ਚ ਬੀਬੀਸੀ ਦੀ ਖ਼ਾਸ ਕਵਰੇਜ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਾਰਗਿਲ ਜੰਗ:ਬੀਬੀਸੀ ਦੇ ਆਰਕਾਈਵ ਤੋਂ ਦੇਖੋ ਜੰਗ ਦੌਰਾਨ ਕਵਰੇਜ ਦੀ ਇਹ ਵੀਡੀਓ

ਮਈ 1999 ਦੌਰਾਨ ਭਾਰਤ ਨੂੰ ਪਾਕਿਸਤਾਨ ਦੀ ਤਰਫ਼ੋਂ 'ਮੁਜਾਹਦੀਨਾਂ' ਵਲੋਂ ਭਾਰਤੀ ਖੇਤਰ ਵਿਚ ਵੱਡੀ ਘੁਸਪੈਠ ਕਰਨ ਦੀ ਜਾਣਕਾਰੀ ਮਿਲੀ।

ਕਾਰਗਿਲ ਦੀ ਜੰਗ ਦੌਰਾਨ ਕੀ ਕੁਝ ਹੋ ਰਿਹਾ ਸੀ ਅਤੇ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸਾਂ ਦੇ ਲੋਕ ਇਸ ਨਾਲ ਕਿੰਨੇ ਪ੍ਰਭਾਵਿਤ ਹੋ ਰਹੇ ਸਨ, ਬੀਬੀਸੀ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਸੀ।

ਬੀਬੀਸੀ ਦੀ ਆਰਕਾਈਵ ਤੋਂ ਦੇਖੋ ਜੰਗ ਦੌਰਾਨ ਕਵਰੇਜ ਦੀ ਇਹ ਵੀਡੀਓ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)