ਹਿੰਦੂਆਂ ਦੀ ਯਾਤਰਾ ਨੂੰ ਸਫਲ ਬਣਾਉਂਦੇ ਮੁਸਲਮਾਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹਿੰਦੂਆਂ ਦੀ ਯਾਤਰਾ ਨੂੰ ਸਫਲ ਬਣਾਉਂਦੇ ਮੁਸਲਮਾਨ

ਭਾਰਤ ਸ਼ਾਸਿਤ ਕਸ਼ਮੀਰ ਘਾਟੀ ਵਿੱਚ ਸਥਿਤ ਹਿੰਦੂਆਂ ਦੀ ਪਵਿੱਤਰ ਅਮਰਨਾਥ ਗੁਫ਼ਾ ਦੀ ਚੜ੍ਹਾਈ ਬੇਹੱਦ ਔਖੀ ਹੈ। ਇਸਦੇ ਲਈ ਯਾਤਰੀ ਸਥਾਨਕ ਮੁਸਲਮਾਨ ਮਜ਼ਦੂਰਾਂ ਦੀ ਸਹਾਇਤਾ ਲੈਂਦੇ ਹਨ।

ਵੀਡੀਓ: ਆਮਿਰ ਪੀਰਜ਼ਾਦਾ/ਨੇਹਾ ਸ਼ਰਮਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)