ਬਠਿੰਡਾ ਹੋਇਆ ਪਾਣੀ-ਪਾਣੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅੱਜ ਕੱਲ੍ਹ ਬਠਿੰਡੇ ਵਾਲੇ ਭਾਰੀ ਮੀਂਹ ਕਾਰਨ ਇਸੇ ਤਰ੍ਹਾਂ ਖੱਜਲ-ਖੁਆਰ ਹੋ ਰਹੇ ਹਨ

ਬਠਿੰਡਾ ਵਿੱਚ ਘਰਾਂ ਤੋਂ ਲੈ ਕੇ ਸੜਕਾਂ ਤੱਕ ਪਾਣੀ ਭਰਿਆ ਪਿਆ ਹੈ। ਰਾਹਗੀਰਾਂ ਤੋਂ ਲੈ ਕੇ ਸ਼ਹਿਰਵਾਸੀਆਂ ਨੂੰ ਆ ਰਹੀਆਂ ਨੇ ਦਿੱਕਤਾਂ।

ਰਿਪੋਰਟ- ਕੁਲਬੀਰ ਬੀਰਾ/ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)