ਕਰਨਾਟਕ 'ਚ ਮੋਦੀ-ਸ਼ਾਹ ਜੋੜੀ ਨੇ ਕਿਉਂ ਤੋੜਿਆ ਪਾਰਟੀ ਸਿਧਾਂਤ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਰਨਾਟਕ 'ਚ ਮੋਦੀ-ਸ਼ਾਹ ਜੋੜੀ ਨੇ ਕਿਉਂ ਤੋੜਿਆ ਪਾਰਟੀ ਸਿਧਾਂਤ

75 ਸਾਲਾਂ ਤੋਂ ਵੱਧ ਦੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਾਰਗ ਦਰਸ਼ਕ ਮੰਡਲ 'ਚ ਭੇਜਿਆ ਸੀ ਪਰ 76 ਸਾਲਾ ਯੇਦੁਰੱਪਾ ਨੂੰ ਲਾਂਭੇ ਕਰਨਾ ਔਖਾ ਸੀ।

ਪਰ ਇਸ ਦਾ ਕਾਰਨ ਕੀ ਹੈ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)