ਆਂਧਰਾ ’ਚ 75 ਫੀਸਦ ਨੌਕਰੀਆਂ ਸਥਾਨਕ ਲੋਕਾਂ ਲਈ ਰਾਂਖਵੀਆਂ, ਕੀ ਕਹਿੰਦੇ ਹਨ ਪੰਜਾਬਵਾਸੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਆਂਧਰਾ ਵਾਂਗ ਪੰਜਾਬ ਦੇ ਹਰ ਅਦਾਰੇ 'ਚ 75% ਪੋਸਟਾਂ ਜੇ ਪੰਜਾਬੀਆਂ ਲਈ ਹੋਣ ਤਾਂ , ਇਸ ਦਾ ਕੀ ਨਫ਼ਾ ਤੇ ਕੀ ਨੁਕਸਾਨ

ਆਂਧਰਾ ਪ੍ਰਦੇਸ਼ ਵਿੱਚ ਇੰਪਲਾਈਮੈਂਟ ਆਫ ਲੋਕਲ ਕੈਂਡੀਡੇਟ ਇਨ ਇੰਡਸਰੀਜ਼/ਫੈਕਟਰੀ ਐਕਟ 2019 ਪਾਸ ਹੋ ਗਿਆ ਹੈ।

ਇਸ ਐਕਟ ਦੇ ਪਾਸ ਹੋਣ ਨਾਲ ਹੁਣ ਸੂਬੇ ਵਿੱਚ 75 ਫੀਸਦ ਨੌਕਰੀਆਂ ਸਥਾਨਕ ਲੋਕਾਂ ਲਈ ਰਾਂਖਵੀਆਂ ਹਨ।

ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ

ਸ਼ੂਟ ਐਡਿਟ: ਗੁਲਸ਼ਨ ਤੇ ਮੰਗਲਜੀਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)