ਸੋਸ਼ਲ ਮੀਡੀਆ ’ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਪ੍ਰੀ-ਵੈਡਿੰਗ ਸ਼ੂਟ ਰਵਾਜ਼
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪ੍ਰੀ-ਵੈਡਿੰਗ ਸ਼ੂਟ ਉੱਤੇ ਲੋਕੀਂ ਕਿਉਂ ਖਰਚ ਦਿੰਦੇ ਨੇ ਲੱਖਾਂ

ਅਭਿਜੀਤ ਅਤੇ ਨੈਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਵਿਆਹ ਦੀਆਂ ਤਸਵੀਰਾਂ ਦੇਖੀਆਂ ਤੇ ਉਹ ਕੁਝ ਅਲਗ ਕਰਨਾ ਚਾਹੁੰਦੇ ਸਨ।

ਉਹ ਚਾਹੁੰਦੇ ਸਨ ਕਿ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋਣ ਜਾਣ ਤੇ ਲੋਕਾਂ ਦੇ ਧਿਆਨ ਵਿੱਚ ਆਉਣ। ਇਸ ਫੋਟੋ ਸ਼ੂਟ ਕਰੀਬ ਇੱਕ ਲੱਖ ਦਾ ਖਰਚਾ ਆਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)