ਮੌਬ ਲਿੰਚਿੰਗ: 'ਹਿੰਦੂ ਹੋ ਕੇ ਜੇ ਮੈਨੂੰ ‘ਅੱਲ੍ਹਾ ਹੂ ਅਕਬਰ’ ਕਹਿਣ ਲਈ ਮਜਬੂਰ ਕੀਤਾ ਜਾਵੇ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮੌਬ ਲਿੰਚਿੰਗ: 49 ਸੈਲਿਬ੍ਰਿਟੀਜ਼ ਦੀ ਨਰਾਜ਼ਗੀ 'ਤੇ ਭਾਜਪਾ ਦਾ ਜਵਾਬ

ਕਲਾਕਾਰਾਂ ਸਣੇ 49 ਉੱਘੀਆਂ ਹਸਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਭੀੜ ਵੱਲੋਂ ਕੀਤੇ ਜਾਂਦੇ ਕਤਲਾਂ ’ਤੇ ਚਿੰਤਾ ਜ਼ਾਹਿਰ ਕੀਤੀ ਹੈ।

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)