ਹੁਣ ਬਰਤਾਨੀਆ ਵਿੱਚ ਗ੍ਰਹਿ ਮੰਤਰੀ ਭਾਰਤੀ ਮੂਲ ਦੀ ਹੈ ਤੇ ਖਜਾਨਾ ਮੰਤਰੀ ਪਾਕਿਸਤਾਨੀ ਮੂਲ ਦਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਕਿਸਤਾਨੀ ਡਰਾਈਵਰ ਦਾ ਪੁੱਤਰ ਹੁਣ ਬ੍ਰਿਟੇਨ ਦਾ ਖਜ਼ਾਨਾ ਮੰਤਰੀ, ਭਾਰਤੀ ਮੂਲ ਦੀ ਪ੍ਰੀਤੀ ਬਣੀ ਗ੍ਰਹਿ ਮੰਤਰੀ - ਵੀਡੀਓ

ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਬੋਰਿਸ ਜੌਹਨਸਨ ਨੇ ਦੇਸ਼ ਦੀ ਪੁਰਾਣੀ ਵਜਾਰਤ ਵਿੱਚ ਵੱਡਾਰੱਦੋ ਬਦਲ ਕੀਤਾ।

ਡੌਮਨਿਕ ਰਾਬ ਨੂੰ ਬਰਤਾਨੀਆ ਦਾ ਨਵਾਂ ਵਿਦੇਸ਼ ਮੰਤਰੀ ਬਣਾਇਆ ਗਿਆ ਹੈ।

ਦੋ ਸਾਲ ਪਹਿਲਾਂ ਇੱਕ ਵਿਵਾਦ ਤੋਂ ਬਾਅਦ ਪ੍ਰੀਤੀ ਪਟੇਲ ਨੂੰ ਤਤਕਾਲੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਸਰਕਾਰ ਵਿੱਚੋਂ ਅਸਤੀਫ਼ਾ ਦੇਣਾ ਪਿਆ ਸੀ ਪਰ ਹੁਣ ਉਨ੍ਹਾਂ ਦੀ ਸਰਕਾਰ ਵਿੱਚ ਇੱਕ ਵਾਰ ਮੁੜ ਤੋਂ ਸ਼ਾਨਦਾਰ ਵਾਪਸੀ ਹੋਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)