ਉਹ ਹੜ੍ਹ ਪੀੜਤ, ਜਿਨ੍ਹਾਂ ਨੇ ਬੇੜੀ ਨੂੰ ਹੀ ਬਣਾਇਆ ਆਪਣਾ ਘਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹੜ੍ਹ ਕਾਰਨ ਹੁਣ ਬੇੜੀਆਂ ਹੀ ਇਨ੍ਹਾਂ ਦਾ ਘਰ ਬਣੀਆਂ

ਅਸਾਮ ਵਿੱਚ ਹੜ੍ਹ ਆਉਣ ਕਾਰਨ ਕਈ ਲੋਕਾਂ ਦੇ ਘਰ ਪਾਣੀ ਵਿੱਚ ਡੁੱਬ ਗਏ ਹਨ ਜੋ ਬੇੜੀਆਂ ਨੂੰ ਹੀ ਆਪਣਾ ਘਰ ਬਣਾ ਕੇ ਉਨ੍ਹਾਂ ਵਿੱਚ ਰਹਿ ਰਹੇ ਹਨ। ਕਈ ਬੇਘਰਾਂ ਨੇ ਸ਼ੈਲਟਰ ਹੋਮਜ਼ ਦਾ ਸਹਾਰਾ ਲਿਆ ਹੈ।

ਸੂਬੇ ਦਾ ਵੱਡਾ ਹਿੱਸਾ ਹਰ ਸਾਲ ਹੜ੍ਹ ਨਾਲ ਪ੍ਰਭਾਵਿਤ ਹੁੰਦਾ ਹੈ। ਹਾਲ ਹੀ ਵਿੱਚ ਆਏ ਹੜ੍ਹ ਨੂੰ ਸਭ ਤੋਂ ਤਬਾਹੀ ਭਰਿਆ ਹੜ੍ਹ ਮੰਨਿਆ ਜਾ ਰਿਹਾ ਹੈ। ਇਸ ਦੇ ਕਾਰਨ ਹੁਣ ਤੱਕ 60 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

ਰਿਪੋਰਟ: ਰੌਕਸੀ ਗਾਗਡੇਕਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ