ਮੀਂਹ 'ਚ ਚਮੜੀ ਰੋਗਾਂ ਤੋਂ ਕਿਵੇਂ ਬਚੀਏ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮੀਂਹ ਦੇ ਦਿਨਾਂ ’ਚ ਚਮੜੀ ਨੂੰ ਰੋਗਾਂ ਤੋਂ ਇੰਝ ਬਚਾਓ

ਮੀਂਹ ’ਚ ਇਨਫ਼ੈਕਸ਼ਨ ਹੋਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਪਸੀਨੇ ਜਾਂ ਪਾਣੀ ਨਾਲ ਗਿੱਲੇ ਹੋਣ ਕਾਰਨ ਚਮੜੀ ਖ਼ਰਾਬ ਹੋ ਸਕਦੀ ਹੈ। ਚਮੜੀ ਰੋਗ ਦੇ ਮਾਹਿਰ ਤੋਂ ਜਾਣੋ ਬਚਣ ਦੇ ਤਰੀਕੇ।

(ਰਿਪੋਰਟ - ਨਵਦੀਪ ਕੌਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)