'ਚੱਲ ਮੇਰਾ ਪੁੱਤ' ਫ਼ਿਲਮ ਦਰਸ਼ਕਾਂ ਨੂੰ ਕਿਹੋ ਜਿਹੀ ਲੱਗੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਚੱਲ ਮੇਰਾ ਪੁੱਤ' ਫ਼ਿਲਮ ਦਰਸ਼ਕਾਂ ਨੂੰ ਕਿਹੋ ਜਿਹੀ ਲੱਗੀ

ਇਸ ਸ਼ੁੱਕਰਵਾਰ ‘ਚੱਲ ਮੇਰਾ ਪੁੱਤ’ ਅਤੇ ‘ਜੱਜਮੈਂਟਲ ਹੈ ਕਿਆ’ ਦੋ ਫ਼ਿਲਮਾਂ ਰਿਲੀਜ਼ ਹੋਈਆਂ ਹਨ। ਦੋਵੇਂ ਫ਼ਿਲਮਾਂ ਦਰਸ਼ਕਾਂ ਨੂੰ ਕਿਹੋ ਜਿਹੀਆਂ ਲੱਗੀਆਂ?

‘ਚੱਲ ਮੇਰਾ ਪੁੱਤ’ ਵਿੱਚ ਭਾਰਤੀ ਤੇ ਪਾਕਿਸਤਾਨੀ ਕਲਾਕਾਰ ਹਨ। ਫ਼ਿਲਮ ’ਚ ਅਮਰਿੰਦਰ ਗਿੱਲ ਤੇ ਸਿਮੀ ਚਹਿਲ ਮੁੱਖ ਕਲਾਕਾਰ ਹਨ।

ਰਿਪੋਰਟ- ਨਵਦੀਪ ਕੌਰ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ