ਕਾਰਗਿਲ ਦਾ 'ਹੀਰੋ' ਪੰਜਾਬ 'ਚ ਸਾਂਭ ਰਿਹਾ ਟ੍ਰੈਫਿਕ। ਜਾਣੋ ਉਸੇ ਤੋਂ ਜੰਗ ਦੀ ਕਹਾਣੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਾਰਗਿਲ ਦਾ ‘ਨਾਇਕ’ ਪੰਜਾਬ ’ਚ ਸਾਂਭ ਰਿਹਾ ਟ੍ਰੈਫ਼ਿਕ, ਜਾਣੋ ਉਸੇ ਤੋਂ ਜੰਗ ਦੀ ਕਹਾਣੀ

ਭਾਰਤ- ਪਾਕਿਸਤਾਨ ਵਿਚਾਲੇ ਹੋਈ ਕਾਰਗਿਲ ਦੀ ਜੰਗ ’ਚ ਸਿਪਾਹੀ ਸਤਪਾਲ ਸਿੰਘ ਨੂੰ ਆਪਣੀ ਬਹਾਦਰੀ ਲਈ ਵੀਰ ਚੱਕਰ ਮਿਲਿਆ ਸੀ।

ਇਹ ਭਾਰਤ ਵਿੱਚ ਸੈਨਿਕ ਬਹਾਦਰੀ ਲਈ ਦਿੱਤਾ ਜਾਂਦਾ ਤੀਜਾ ਸੱਭ ਤੋਂ ਵੱਡਾ ਪੁਰਸਕਾਰ ਹੈ।

ਇਸ ਵੇਲੇ ਉਹ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ’ਚ ਪੰਜਾਬ ਪੁਲਿਸ ਵਿੱਚ ਤਾਇਨਾਤ ਹਨ ਤੇ ਉਨ੍ਹਾਂ ਕੋਲ ਟ੍ਰੈਫਿਕ ਦਾ ਜ਼ਿੰਮਾ ਹੈ।

(ਰਿਪੋਰਟ: ਸੁਖਚਰਨ ਪ੍ਰੀਤ, ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)