ਅੱਤਵਾਦੀ ਕੌਣ: ਅਦਾਲਤ ਦੇ ਫ਼ੈਸਲੇ ਤੋਂ ਪਹਿਲਾਂ ਭਾਰਤ ਸਰਕਾਰ ਕਰਨਾ ਚਾਹੁੰਦੀ ਹੈ ਤੈਅ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਰਕਾਰ ਕਿਉਂ ਚਾਹੁੰਦੀ ਹੈ ‘ਅੱਤਵਾਦੀ’ ਐਲਾਨਣ ਦਾ ਹੱਕ

ਲੋਕ ਸਭਾ ਵਿੱਚ ਅਨਲਾਅਫੁਲ ਐਕਟੀਵਿਟੀਜ਼ (ਪ੍ਰਿਵੈਨਸ਼ਨ) ਅਮੈਂਡਮੈਂਟ ਬਿਲ 2019 ਪਾਸ ਹੋ ਗਿਆ ਹੈ ਪਰ ਵਿਰੋਧੀ ਧਿਰ ਨੇ ਇਸ ਬਿਲ 'ਤੇ ਕਈ ਤੌਖਲੇ ਜ਼ਾਹਿਰ ਕੀਤੇ ਹਨ।

ਰਿਪੋਰਟ: ਅਰਵਿੰਦ ਛਾਬੜਾ