ਹੜ੍ਹ 'ਚ ਫਸੀ ਰੇਲਗੱਡੀ ’ਚੋਂ ਬਾਹਰ ਕੱਢੇ ਗਏ ਸਾਰੇ ਮੁਸਾਫ਼ਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮਹਾਲਕਸ਼ਮੀ ਐਕਸਪ੍ਰੈੱਸ ’ਚੋਂ ਸਾਰੇ 700 ਮੁਸਾਫ਼ਰ ਬਾਹਰ ਕੱਢੇ ਗਏ

ਭਾਰੀ ਮੀਂਹ ਕਾਰਨ ਮਹਾਲਕਸ਼ੀ ਐਕਸਪ੍ਰੈੱਸ ਰਾਹ ਵਿੱਚ ਹੀ ਰੁੱਕ ਗਈ ਸੀ। ਫ਼ਿਲਹਾਲ ਸੂਬਾ, ਰੇਲਵੇ ਅਤੇ NDRF ਦੇ ਕਰਮੀਆਂ ਨੇ ਸਾਰੇ (700) ਯਾਤਰੀਆਂ ਨੂੰ ਬਾਹਰ ਕੱਢ ਲਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)