'ਕਮਰੇ ਪਾਈਏ ਕੇ ਰੋਟੀ ਖਾਈਏ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਕਮਰੇ ਪਾਈਏ ਜਾਂ ਰੋਟੀ ਖਾਈਏ': ਸਤਲੁਜ ਕੰਢੇ ਮੋਗਾ ਦੇ ਪਿੰਡ ਦੀ ਕਹਾਣੀ

ਸਤਲੁਜ ਕੰਢੇ ਮੋਗਾ ਦੇ ਪਿੰਡ ਦੀ ਕਹਾਣੀ: ਹੜ੍ਹਾਂ ਨੇ ਕੱਚੇ ਘਰ ਵੀ ਨੁਕਸਾਨੇ ਤੇ ਫ਼ਸਲਾਂ ਵੀ, ਹਰ ਸਾਲ ਹੁੰਦੇ ਇਸ ਵਰਤਾਰੇ ਲਈ ਕੋਈ ਪੁਖ਼ਤਾ ਪ੍ਰਬੰਧ ਕਿਉਂ ਨਹੀਂ ਹੋ ਸਕੇ?

(ਰਿਪੋਰਟ: ਸੁਰਿੰਦਰ ਮਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)