ਹੜ੍ਹ ਤੋਂ ਖੇਤਾਂ ਨੂੰ ਬਚਾਉਣ ਦਾ ਸਿਸਟਮ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹੜ੍ਹ ਤੋਂ ਖੇਤਾਂ ਨੂੰ ਬਚਾਉਣ ਦਾ ਸਿਸਟਮ ਲਾਇਆ ਇਸ ਕਿਸਾਨ ਨੇ

ਕੁਝ ਕਿਸਾਨਾਂ ਨੇ ਇੱਕ ਅਜਿਹਾ ਸਿਸਟਮ ਆਪਣੇ ਖੇਤਾਂ ਵਿੱਚ ਲਾਇਆ ਹੈ ਜਿਸ ਨਾਲ ਪਾਣੀ ਦਾ ਪੱਧਰ ਉੱਪਰ ਆ ਜਾਂਦਾ ਹੈ। ਇਹ ਸਿਸਟਮ ਹੜ੍ਹ ਤੋਂ ਖੇਤਾਂ ਨੂੰ ਬਚਾਉਣ ਵਿੱਚ ਕਾਰਗਰ ਸਾਬਿਤ ਹੋ ਰਿਹਾ। ਕਿਵੇਂ ਕੰਮ ਕਰਦਾ ਹੈ ਇਹ ਸਿਸਟਮ, ਇਸ ਵੀਡੀਓ ਵਿੱਚ ਦੇਖੋ

ਰਿਪੋਰਟ- ਸਤ ਸਿੰਘ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)