ਕੀ ਸਮਾਨ ਖਰੀਦਣ ਵੇਲੇ ਲਿਫ਼ਾਫੇ ਦੇ ਪੈਸੇ ਦੇਣੇ ਜ਼ੂਰਰੀ ਹਨ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੀ ਸਮਾਨ ਖਰੀਦਣ ਵੇਲੇ ਲਿਫ਼ਾਫੇ ਦੇ ਪੈਸੇ ਦੇਣੇ ਜ਼ੂਰਰੀ ਹਨ

ਕੋਈ ਵੀ ਸਮਾਨ ਖਰੀਦਣ ਵੇਲੇ ਕਈ ਦੁਕਾਨਦਾਰ ਜਾਂ ਮਾਲ ਵਿੱਚ ਲਿਫ਼ਾਫੇ ਦੇ ਵੱਖਰੇ ਪੈਸੇ ਲੈਂਦੇ ਹਨ। ਪਰ ਇਹ ਪੈਸੇ ਗਾਹਕ ਲਈ ਦੇਣੇ ਜ਼ਰੂਰੀ ਹੁੰਦੇ ਹਨ ਜਾਂ ਨਹੀਂ, ਇਸ ਬਾਰੇ ਐਡਵੋਕੇਟ ਰੁਚੀ ਸੇਖੜੀ ਦੱਸ ਰਹੇ ਹਨ।

ਰਿਪੋਰਟ- ਨਵਦੀਪ ਕੌਰ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)