ਫਾਜ਼ਿਲਕਾ ਡੀਸੀ ਵਲੋਂ ਕਪੜਿਆਂ ਨੂੰ ਲੈ ਕੇ ਦਿੱਤੇ ਗਏ ਹੁਕਮਾਂ ਬਾਰੇ ਕੀ ਕਹਿਣਾ ਹੈ ਲੋਕਾਂ ਦਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਫਾਜ਼ਿਲਕਾ ਦੇ ਡੀਸੀ ਵੱਲੋਂ ਡਰੈੱਸ ਕੋਡ ਬਾਰੇ ਦਿੱਤੇ ਹੁਕਮਾਂ ਬਾਰੇ ਕੀ ਕਹਿੰਦੇ ਲੋਕ

ਫਾਜ਼ਿਲਕਾ ਦੇ ਡੀਸੀ ਨੇ ਸਰਕਾਰੀ ਦਫ਼ਤਰਾਂ ਦੇ ਕਰਮਚਾਰੀਆਂ ਨੂੰ ਕੱਪੜਿਆਂ ਸੰਬਧੀ ਹੁਕਮ ਦਿੱਤੇ ਸਨ। ਔਰਤਾਂ ਲਈ ਚੁੰਨੀ ਲੈ ਕੇ ਆਉਣਾ ਜ਼ਰੂਰੀ ਤੇ ਆਦਮੀਆਂ ਨੂੰ ਟੀ-ਸ਼ਰਟ ਪਾਉਣ ’ਤੇ ਮਨਾਹੀ ਸੀ। ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹੁਕਮ ਨੂੰ ਰੱਦ ਕਰ ਦਿੱਤਾ ਹੈ।

(ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)