ਕਾਰਗਿਲ ਜੰਗ ਤੋਂ ਬਾਅਦ ਵੀ ਭਾਰਤੀ ਫ਼ੌਜ ਦੀ ਕਾਰਵਾਈ ਬਰਕਰਾਰ ਰਹੀ ਸੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਾਰਗਿਲ: ਜੰਗ ਤਾਂ ਮੁੱਕ ਗਈ ਪਰ ਭਾਰਤੀ ਫ਼ੌਜ ਦੀ ਕਾਰਵਾਈ ਕਿਉਂ ਚਲਦੀ ਰਹੀ?

26 ਜੁਲਾਈ 1999 ਨੂੰ ਕਾਰਗਿਲ ਦੀ ਜੰਗ ਹੋਈ ਸੀ। ਭਾਰਤ ਨੇ ਜਿੱਤ ਦਾ ਦਾਅਵਾ ਕੀਤਾ ਜਦ ਕਿ ਪਾਕਿਸਤਾਨ ਇਸ ਬਾਰੇ ਗੁੰਝਲਦਾਰ ਰਿਹਾ। ਇਸ ਜੰਗ ਦੇ ਵੱਖੋ-ਵੱਖਰੇ ਪਹਿਲੂਆਂ ਦੀ ਪੜਤਾਲ ਕਰਨ ਲਈ ਕਈ ਲੇਖ ਲਿਖੇ ਗਏ। ਇੱਕ ਪੱਖ ਅਜਿਹਾ ਵੀ ਹੈ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਬੀਬੀਸੀ ਨੂੰ ਪਤਾ ਲੱਗਿਆ ਕਿ ਭਾਰਤੀ ਫ਼ੌਜ ਦੀ ਕਾਰਵਾਈ ਜੁਲਾਈ ਵਿੱਚ ਜੰਗ ਦੇ ਐਲਾਨ ਤੋਂ ਬਾਅਦ ਵੀ ਜਾਰੀ ਰਹੀ।

ਬੀਬੀਸੀ ਪੱਤਰਕਾਰ ਰੇਹਾਨ ਫ਼ਜ਼ਲ ਅਤੇ ਦਲਜੀਤ ਅਮੀ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)