ਆਟੋ ਐਂਬੂਲੈਂਸ ਵਾਲੇ ਹਰਜਿੰਦਰ ਸਿੰਘ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਦਿੱਲੀ ਵਿੱਚ ਆਟੋ ਐਂਬੂਲੈਂਸ ਚਲਾਉਣ ਵਾਲੇ ਹਰਜਿੰਦਰ ਸਿੰਘ

ਹਰਜਿੰਦਰ ਸਿੰਘ ਸੜਕ ਹਾਦਸਿਆਂ ਵਿੱਚ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਜਾਂਦੇ ਹਨ। ਉਨ੍ਹਾਂ ਦੇ ਆਟੋ ਵਿੱਚ ਮੁਢਲੀ ਸਹਾਇਤਾ ਦਾ ਵੀ ਇੰਤਜ਼ਾਮ ਹੈ।

ਹਰਜਿੰਦਰ ਸਿੰਘ ਇਹ ਕੰਮ 1980 ਤੋਂ ਕਰ ਰਹੇ ਹਨ ਅਤੇ ਦਿੱਲੀ ਪੁਲਿਸ ਵੀ ਉਨ੍ਹਾਂ ਨੂੰ ਸਨਮਾਨਿਤ ਕਰ ਚੁੱਕੀ ਹੈ।

ਘਰ ਦਾ ਖ਼ਰਚਾ ਚਲਾਉਣ ਲਈ ਹਰਜਿੰਦਰ ਸਿੰਘ ਓਵਰ ਟਾਈਮ ਕਰਦੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ