ਜਦੋਂ ਇੱਕ ਭਾਰਤੀ ਬ੍ਰਿਗੇਡੀਅਰ ਨੇ ਪਾਕਿਸਤਾਨੀ ਕੈਪਟਨ ਦੀ ਬਾਹਦਰੀ ਦੀ ਕਦਰ ਪਾਈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਾਰਗਿਲ: ਜਦੋਂ ਇੱਕ ਭਾਰਤੀ ਬ੍ਰਿਗੇਡੀਅਰ ਨੇ ਪਾਕਿਸਤਾਨੀ ਕੈਪਟਨ ਦੀ ਬਾਹਦਰੀ ਦੀ ਕਦਰ ਪਾਈ

ਜਦੋਂ ਕੈਪਟਨ ਸ਼ੇਰ ਖ਼ਾਨ ਦੀ ਲਾਸ਼ ਵਾਪਸ ਗਈ ਤਾਂ ਜੇਬ੍ਹ ਵਿੱਚ ਬ੍ਰਿਗੇਡੀਅਰ ਬਾਜਵਾ ਨੇ ਇੱਕ ਚਿੱਟ ਰੱਖੀ। ਉਸ 'ਤੇ ਲਿਖਿਆ ਸੀ, "ਕੈਪਟਨ ਕਰਨਲ ਸ਼ੇਰ ਖ਼ਾਂ ਆਫ਼ 12 ਐਨਐਲਆਈ ਹੈਜ਼ ਫੌਟ ਵੈਰੀ ਬਰੇਵਲੀ ਐਂਡ ਹੀ ਸ਼ੁਡ ਬੀ ਗਿਵਨ ਹਿਜ਼ ਡਿਊ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)