ਸਨੀ ਲਿਓਨੀ ਦਾ ਨੰਬਰ ਸਮਝ ਕੇ ਲੋਕ ਵਾਰ-ਵਾਰ ਕਿਸ ਨੂੰ ਫੋਨ ਕਰ ਰਹੇ ਹਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਨੀ ਲਿਓਨੀ ਦਾ ਨੰਬਰ ਸਮਝ ਕੇ ਲੋਕ ਵਾਰ-ਵਾਰ ਕਿਸ ਨੂੰ ਫੋਨ ਕਰ ਰਹੇ ਹਨ

ਦਿੱਲੀ ਦੇ ਪੁਨੀਤ ਅਗਰਵਾਲ ਨੂੰ ਫੋਨ ਦੇਸਾਂ-ਵਿਦੇਸ਼ਾਂ ਤੋਂ ਆ ਰਹੇ ਹਨ ਅਤੇ ਜੋ ਸਨੀ ਲਿਓਨੀ ਨਾਲ ਗੱਲ ਕਰਵਾਉਣ ਲਈ ਕਹਿੰਦੇ ਹਨ। ਪੁਨੀਤ ਇੱਕ ਦਿਨ ’ਚ ਕਰੀਬ 100 ਫੋਨ ਅਟੈਂਡ ਕਰਦੇ ਹਨ।

ਰਿਪੋਰਟ- ਭੂਮਿਕਾ ਰਾਏ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)