ਇੰਟਰਸੈਕਸ ਬੱਚਾ ਗੋਦ ਲੈਣ ਵਾਲੀ ਮਾਂ ਕੀ ਸੋਚਦੀ ਹੈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੀ ਸੋਚ ਕੇ ਇਸ ਮਾਂ ਨੇ ਇੰਟਰਸੈਕਸ ਬੱਚਾ ਗੋਦ ਲਿਆ

ਕੌਸ਼ਮੀ ਚੱਕਰਵਰਤੀ ਨੇ ਸਾਢੇ ਚਾਰ ਸਾਲ ਸ਼ਾਨਿਆ ਨੂੰ ਛੇ ਮਹੀਨੇ ਪਹਿਲਾਂ ਗੋਦ ਲਿਆ ਸੀ।ਹਾਲਾਂਕਿ ਇੱਕ ਸਿੰਗਲ ਮਦਰ ਹੋਣ ਕਾਰਨ ਉਨ੍ਹਾਂ ਲਈ ਇਹ ਫ਼ੈਸਲਾ ਸੌਖਾ ਨਹੀਂ ਸੀ।

ਕੌਸ਼ਨੀ ਦਾ ਕਹਿਣਾ ਹੈ ਕਿ ਸ਼ਾਨਿਆ ਨੂੰ ਸਾਧਾਰਣ ਜਾਂਚ ਲਈ ਡਾਕਟਰ ਕੋਲ ਲੈ ਕੇ ਗਏ। ਹਾਲਾਂਕਿ ਡਾਕਟਰਾਂ ਨੇ ਬੱਚੇ ਦਾ ਲਿੰਗ ਨਿਰਧਾਰਿਤ ਕਰਨ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)