ਮੀਕਾ ਦੇ ਪਾਕ ’ਚ ਪਰਫੌਰਮ ਕਰਨ ਬਾਰੇ ਨੌਜਵਾਨਾਂ ਦੀ ਰਾਇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮੀਕਾ ਦੇ ਪਾਕ ’ਚ ਪਰਫੌਰਮ ਕਰਨ ਬਾਰੇ ਕੀ ਕਹਿ ਰਹੇ ਨੌਜਵਾਨ

ਮੀਕਾ ਦਾ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਇੱਕ ਵਿਆਹ ਵਿੱਚ ਪਰਫੌਰਮ ਕਰਨਾ ਵਿਵਾਦ ਦਾ ਵਿਸ਼ਾ ਬਣਿਆ ਸੀ।

ਮੀਕਾ ਨੇ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ। ਬੀਬੀਸੀ ਨੇ ਇਸ ਮਾਮਲੇ 'ਤੇ ਨੌਜਵਾਨਾਂ ਦੀ ਰਾਇ ਜਾਣੀ।

ਰਿਪੋਰਟ: ਨਵਦੀਪ ਕੌਰ ਗਰੇਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ