ਮਾਨਸੂਨ ਵਿੱਚ ਬਿਮਾਰੀਆਂ ਤੋਂ ਇੰਝ ਕਰੋ ਬਚਾਅ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬਾਰਿਸ਼ ਦੇ ਦਿਨਾਂ ਵਿੱਚ ਬਿਮਾਰੀਆਂ ਤੋਂ ਇੰਝ ਕਰੋ ਬਚਾਅ

ਮਾਨਸੂਨ ਦੌਰਾਨ ਵਾਤਾਵਰਣ ਵਿੱਚ ਨਮੀ ਤੇ ਹੁਮਸ ਵਧ ਜਾਂਦੀ ਹੈ ਜਿਸ ਕਾਰਨ ਹਵਾ ਵਿੱਚ ਕਈ ਕਿਸਮ ਦੇ ਬੈਕਟੀਰੀਆ ਦੀ ਸੰਖਿਆ ਵੀ ਵਧ ਜਾਂਦੀ ਹੈ। ਇਹ ਬੈਕਟੀਰੀਆ ਤੇ ਮੱਛਰ ਕਈ ਕਿਸਮ ਦੀਆਂ ਮੌਸਮੀ ਬਿਮਾਰੀਆਂ ਦੀ ਵਜ੍ਹਾ ਬਣਦੇ ਹਨ। ਇਸ ਵੀਡੀਓ ਵਿੱਚ ਜਾਣੋ ਕਿਵੇਂ ਕਰੀਏ ਪਰਹੇਜ਼ ਤੇ ਬਚਾਅ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)