ਦੀਪਾ ਮਲਿਕ ਖੇਡ ਰਤਨ ਐਵਾਰਡ ਲਈ ਨਾਮਜ਼ਦ : ਵੇਖੋ ਉਨ੍ਹਾਂ ਦੀ ਪ੍ਰੇਰਣਾਦਾਇਕ ਕਹਾਣੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਦੀਪਾ ਮਲਿਕ ਖੇਲ ਰਤਨ ਐਵਾਰਡ ਲਈ ਨਾਮਜ਼ਦ : ਵੇਖੋ ਉਨ੍ਹਾਂ ਦੀ ਪ੍ਰੇਰਣਾਦਾਇਕ ਕਹਾਣੀ

ਪੈਰਾ ਐਥਲੀਟ ਦੀਪਾ ਮਲਿਕ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਲਈ ਨਾਮਜ਼ਦ ਹੋਏ ਹਨ। ਖੇਡ ਰਤਨ ਨਾਲ ਸਨਮਾਨਿਤ ਹੋਣ ਵਾਲੇ ਦੀਪਾ ਬਣੀ ਪਹਿਲੇ ਮਹਿਲਾ ਪੈਰਾ-ਐਥਲੀਟ ਹੋਣਗੇ।

ਦੀਪਾ ਮਲਿਕ ਭਾਰਤ ਦੀ ਪਹਿਲੀ ਮਹਿਲਾ ਹੈ ਜਿਸ ਨੇ ਪੈਰਾ-ਓਲੰਪਿਕ ’ਚ ਸਿਲਵਰ ਮੈਡਲ ਜਿੱਤਿਆ। ਦੀਪਾ ਪਿਛਲੇ 19 ਸਾਲਾਂ ਤੋਂ ਵ੍ਹੀਲ ਚੇਅਰ ’ਤੇ ਹੈ ਉਨ੍ਹਾਂ ਦਾ ਛਾਤੀ ਤੋਂ ਹੇਠਲਾ ਹਿੱਸਾ ਲਕਵਾਗ੍ਰਸਤ ਹੈ। ਇਸਦੇ ਬਾਵਜੂਦ ਉਹ ਕੌਮਾਂਤਰੀ ਪੱਧਰ ’ਤੇ ਜੈਵਲਿਨ ਤੇ ਸ਼ਾਟ-ਪੁਟ ਖੇਡਦੇ ਹਨ।

ਬੀਬੀਸੀ ਵੱਲੋਂ ਇਹ ਇੰਟਰਵਿਊ ਅਪ੍ਰੈਲ 2018 ਵਿੱਚ ਕੀਤਾ ਗਿਆ ਸੀ।

ਰਿਪੋਰਟ: ਪ੍ਰਿਅੰਕਾ ਧੀਮਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)