ਫਿਲੌਰ ’ਚ ਸਤਲੁਜ ਦਾ ਪਾਣੀ ਕਈ ਪਿੰਡਾਂ ’ਚ ਵੜਨ ਕਾਰਨ ਫਸੇ ਲੋਕ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਫਿਲੌਰ ’ਚ ਸਤਲੁਜ ਦਾ ਪਾਣੀ ਕਈ ਪਿੰਡਾਂ ’ਚ ਵੜਨ ਕਾਰਨ ਫਸੇ ਲੋਕ, 4 ਬਾਹਰ ਕੱਢੇ ਗਏ

ਫਿਲੌਰ ’ਚ ਚਾਰ ਥਾਵਾਂ ’ਤੇ ਬੰਨ੍ਹ ਟੁੱਟ ਗਿਆ ਹੈ। NDRF ਤੇ ਫੌਜ ਦੀਆਂ ਟੀਮਾਂ ਬਚਾਅ ਕਾਰਜ ’ਚ ਜੁਟੀਆਂ ਹੋਈਆਂ ਹਨ। ਫਸੇ ਹੋਏ ਲੋਕਾਂ ’ਚੋਂ ਚਾਰ ਨੂੰ ਸੋਮਵਾਰ ਸਵੇਰੇ ਬਾਹਰ ਕੱਢਿਆ ਗਿਆ।

ਐਡਿਟ - ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)