ਹਿਮਾਚਲ ’ਚ ਤੇਜ਼ ਮੀਂਹ ਕਾਰਨ ਗੁਰਦੁਆਰਾ ਮਨੀਕਰਨ ਸਾਹਿਬ ਹੋਇਆ ਪ੍ਰਭਾਵਿਤ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹਿਮਾਚਲ ’ਚ ਤੇਜ਼ ਮੀਂਹ: ਗੁਰਦੁਆਰਾ ਮਨੀਕਰਨ ਸਾਹਿਬ ਪ੍ਰਭਾਵਿਤ

ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਕੁਝ ਦਿਨਾਂ ਤੋਂ ਤੇਜ਼ ਮੀਂਹ ਪੈ ਰਿਹਾ ਹੈ। ਕਈ ਥਾਵਾਂ ’ਤੇ ਲੈਂਡਸਲਾਈਡ ਵੀ ਹੋਈ ਹੈ ਜਿਸਦੇ ਕਾਰਨ ਕਈ ਥਾਵਾਂ ’ਤੇ ਲੋਕ ਵੀ ਫਸੇ ਹਨ।

ਮੁੱਖ ਮੰਤਰੀ ਜੈਰਾਮ ਠਾਕੁਰ ਮੁਤਾਬਕ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਚਲਾਇਆ ਜਾ ਰਿਹਾ ਹੈ।

ਵੀਡੀਓ ਕ੍ਰੈਡਿਟ: ਅਸ਼ਵਨੀ ਸ਼ਰਮਾ/ਅਨਿਲ ਕਾਂਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)