ਮੇਰੇ ਤਾਂ ਲੱਤ ’ਤੇ ਗੋਲੀ ਲੱਗੀ ਹੈ, ਅੱਖ ਵਾਲਿਆਂ ਦਾ ਕੀ ਹੋਇਆ ਹੋਵੇਗਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਧਾਰਾ-370 ਹਟਾਏ ਜਾਣ ਤੋਂ ਬਾਅਦ ਕਸ਼ਮੀਰ ਦੇ ਸੌਰਾ ਵਿੱਚ ਮੁਜ਼ਾਹਰੇ ਦੌਰਾਨ ਜ਼ਖਮੀ ਹੋਏ ਲੋਕਾਂ ਨਾਲ ਗੱਲਬਾਤ

ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਸ਼ੁਕਰਵਾਰ ਦੀ ਨਮਾਜ਼ ਤੋਂ ਬਾਅਦ ਸੌਰਾ ਵਿੱਚ ਲੋਕਾਂ ਨੇ ਮੁਜ਼ਾਹਰਾ ਕੀਤਾ ਸੀ।ਇਸ ਦੌਰਾਨ ਸੁਰੱਖਿਆ ਬਲਾਂ ਤੇ ਪ੍ਰਦਰਸ਼ਨਕਾਰੀਆਂ ਦੀਆਂ ਝੜਪਾਂ ਵੀ ਹੋਈਆਂ।

ਹਾਲਾਂਕਿ ਜ਼ਖਮੀਆਂ ਦਾ ਸਹੀ-ਸਹੀ ਆਂਕੜਾ ਸਾਹਮਣੇ ਨਹੀਂ ਆਇਆ ਪਰ ਬੀਬੀਸੀ ਨੇ ਕੁਝ ਜ਼ਖਮੀਆਂ ਨਾਲ ਗੱਲਬਾਤ ਕੀਤੀ।

ਵੀਡੀਓ - ਆਮਿਰ ਪੀਰਜ਼ਾਦਾ/ਨੇਹਾ ਸ਼ਰਮਾ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)