ਕਰਨਾਲ ਦੇ ਕਈ ਪਿੰਡਾਂ ’ਚ ਵੜ੍ਹਿਆ ਪਾਣੀ, ਹਰਿਆਣਾ ’ਚ ਹਾਈ ਅਲਰਟ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹਰਿਆਣਾ ’ਚ ਹਾਈ ਅਲਰਟ, ਕਰਨਾਲ ਦੇ ਕਈ ਪਿੰਡਾਂ ’ਚ ਵੜ੍ਹਿਆ ਪਾਣੀ

ਕਰਨਾਲ ਦੇ ਇੰਦਰੀ ਬਲਾਕ ਵਿੱਚ ਕਈ ਪਿੰਡਾਂ ਵਿੱਚ ਪਾਣੀ ਵੜ੍ਹ ਗਿਆ ਹੈ। ਸਿਰਸਾ ਵਿੱਚ ਲੋਕ ਹੜ੍ਹ ਦੇ ਡਰ ਕਾਰਨ ਝੋਨੇ ਦੀ ਕੱਚੀ ਫਸਲ ਨੂੰ ਵੱਢ ਰਹੇ ਹਨ।

ਰਿਪੋਰਟ: ਸਤ ਸਿੰਘ ਤੇ ਪ੍ਰਭੂ ਦਿਆਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ