ਪੰਜਾਬ ਵਿੱਚ ਹੜ੍ਹ: ‘ਸਾਨੂੰ ਸਾਰੇ ਪਾਸਿਓਂ ਪਾਣੀ ਨੇ ਘੇਰ ਲਿਆ ਸੀ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪੰਜਾਬ ਵਿੱਚ ਹੜ੍ਹ: ‘ਸਾਨੂੰ ਸਾਰੇ ਪਾਸਿਓਂ ਪਾਣੀ ਨੇ ਘੇਰ ਲਿਆ ਸੀ’

ਫਿਲੌਰ ਦੇ ਪਿੰਡ ਭੋਲੇਵਾਸੀ ਦੀ ਰਹਿਣ ਵਾਲੀ ਜਸਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਬੰਨ੍ਹ ਟੁੱਟ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਇਕਦਮ ਪਾਣੀ ਆਇਆ ਤਾਂ ਸਾਡੇ ਕੋਲੋਂ ਵੀ ਨਿਕਲਣਾ ਔਖਾ ਹੋ ਗਿਆ ਸੀ।

ਉਨ੍ਹਾਂ ਨੇ ਦੱਸਿਆ, “ਸਾਡੇ ਸਾਮਾਨ ਦਾ ਤਾਂ ਜੋ ਨੁਕਸਾਨ ਹੋਇਆ ਸੋ ਹੋਇਆ, ਸਾਨੂੰ ਤਾਂ ਆਪਣੀ ਜਾਨ ਤੇ ਆਪਣੇ ਪਸ਼ੂਆਂ ਦਾ ਫਿਕਰ ਪੈ ਗਿਆ, ਅੱਧੀ ਰਾਤ ਹੀ ਪਿੰਡ ਛੱਡਣਾ ਪੈ ਗਿਆ।”

ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ

ਸ਼ੂਟ ਐਡਿਟ: ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)