‘ਜੰਮੂ-ਕਸ਼ਮੀਰ ਦੀ ਆਬਾਦੀ ਨੂੰ ਹਿੰਦੂ-ਮੁਸਲਮਾਨ ਤੱਕ ਮਹਿਦੂਦ ਕਰਨਾ ਗ਼ਲਤ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜੰਮੂ-ਕਸ਼ਮੀਰ ਦੀ ਆਬਾਦੀ ਨੂੰ ਹਿੰਦੂ-ਮੁਸਲਮਾਨ ਤੱਕ ਮਹਿਦੂਦ ਕਰਨਾ ਗ਼ਲਤ- ਮਾਰਵੀ ਸਲਾਥੀਆ

ਜੰਮੂ ਦੇ ਲੋਕਾਂ ਤੇ ਉਨ੍ਹਾਂ ਦੇ ਮਸਲਿਆਂ ਬਾਰੇ ਬੀਬੀਸੀ ਪੱਤਰਕਾਰ ਦਲਜੀਤ ਅਮੀ ਨੇ ਖੋਜਾਰਥੀ ਮਾਰਵੀ ਸਲਾਥੀਆ ਨਾਲ ਗੱਲਬਾਤ ਕੀਤੀ। ਮਾਰਵੀ ਦਾ ਮੰਨਣਾ ਹੈ ਕਿ ਧਾਰਾ 370 ਜੰਮੂ-ਕਸ਼ਮੀਰ ’ਚੋਂ ਖ਼ਤਮ ਹੋਣ ਦਾ ਸਭ ਤੋਂ ਮਾੜਾ ਅਸਰ ਜੰਮੂ ਦੇ ਲੋਕਾਂ ’ਤੇ ਪਵੇਗਾ।

ਰਿਪੋਰਟ: ਦਲਜੀਤ ਅਮੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)