ਚਿਦੰਬਰਮ ਦੀ ਗ੍ਰਿਫ਼ਤਾਰੀ ਤੇ ਅਮਿਤ ਸ਼ਾਹ ਦੀ 2010 ’ਚ ਹੋਈ ਗ੍ਰਿਫ਼ਤਾਰੀ ਦੀਆਂ ਸਮਾਨਤਾਵਾਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਚਿਦੰਬਰਮ ਦੀ ਗ੍ਰਿਫ਼ਤਾਰੀ ਤੇ ਅਮਿਤ ਸ਼ਾਹ ਦੀ 2010 ’ਚ ਹੋਈ ਗ੍ਰਿਫ਼ਤਾਰੀ ਦੀਆਂ ਸਮਾਨਤਾਵਾਂ

ਬੁੱਧਵਾਰ ਰਾਤ ਨੂੰ ਸੀਬੀਆਈ ਨੇ ਪੀ ਚਿਦੰਬਰਮ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ 2010 ਵਿੱਚ ਸੋਹਰਾਬੁੱਦੀਨ ਮਾਮਲੇ ਵਿੱਚ ਅਮਿਤ ਸ਼ਾਹ ਦੀ ਗ੍ਰਿਫ਼ਤਾਰੀ ਸੀਬੀਆਈ ਨੇ ਕੀਤੀ ਸੀ।

ਦੋਵੇਂ ਇੱਕ ਦੂਜੇ ਦੀਆਂ ਗ੍ਰਿਫ਼ਤਾਰੀਆਂ ਵੇਲੇ ਦੇਸ ਦੇ ਗ੍ਰਹਿ ਮੰਤਰੀ ਸਨ। ਇਹ ਇਤਫ਼ਾਕ ਨਜ਼ਰ ਆ ਰਿਹਾ ਹੈ ਪਰ ਦੋਵਾਂ ਮਾਮਲਿਆਂ ਵਿੱਚ ਕੁਝ ਦਿਲਚਸਪ ਸਮਾਨਤਾਵਾਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)