ਪੁੱਤਰ ਨੂੰ ਇੰਝ ਲੈ ਗਏ ਜਿਵੇਂ ਅੱਤਵਾਦੀ ਹੋਵੇ: ਭਾਰਤ-ਸ਼ਾਸਿਤ ਕਸ਼ਮੀਰ ’ਚ ਮਾਂ ਦਾ ਦਰਦ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮੇਰੇ ਪੁੱਤਰ ਨੂੰ ਇੰਝ ਲੈ ਗਏ ਜਿਵੇਂ ਅੱਤਵਾਦੀ ਹੋਵੇ: ਭਾਰਤ-ਸ਼ਾਸਿਤ ਕਸ਼ਮੀਰ ’ਚ ਇੱਕ ਮਾਂ ਦਾ ਦਰਦ

ਭਾਰਤ-ਸ਼ਾਸਿਤ ਜੰਮੂ-ਕਸ਼ਮੀਰ ਨੂੰ ਧਾਰਾ 370 ਤਹਿਤ ਮਿਲੇ ਵਿਸ਼ੇਸ਼ ਦਰਜੇ ਨੂੰ ਹਟਾਏ ਜਾਣ ਤੋਂ ਬਾਅਦ ਰਿਪੋਰਟਾਂ ਮੁਤਾਬਕ ਉੱਥੇ ਕਈ ਲੋਕ ਹਿਰਾਸਤ ਵਿੱਚ ਹਨ, ਹਾਲਾਂਕਿ ਕੋਈ ਅਧਿਕਾਰਤ ਅੰਕੜਾ ਨਹੀਂ ਹੈ।

ਕਈਆਂ ਨੂੰ ਪਬਲਿਕ ਸੇਫ਼ਟੀ ਐਕਟ ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ, ਜਿਸ ਤਹਿਤ ਦੋ ਸਾਲਾਂ ਤੱਕ ਬਿਨਾਂ ਇਲਜ਼ਾਮ ਹਿਰਾਸਤ ਦੀ ਇਜਾਜ਼ਤ ਹੈ। ਪਰਵੀਨ ਦਾ ਪੁੱਤਰ ਆਕਿਬ ਰਫ਼ੀਕ ਵੀ ਹਿਰਾਸਤ ’ਚ ਹੈ।

ਵੀਡੀਓ: ਆਮਿਰ ਪੀਰਜ਼ਾਦਾ, ਨੇਹਾ ਸ਼ਰਮਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)