‘ਔਰਤਾਂ ਨੂੰ ਮਰਦਾਂ ਵਾਂਗ ਇੱਜ਼ਤ ਦਿਓ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

‘ਨੌਕਰ ਵਹੁਟੀ ਦਾ’ ਫ਼ਿਲਮ ਦੀ ਵਹੁਟੀ ਕੁਲਰਾਜ ਰੰਧਾਵਾ ਨਾਲ ਖ਼ਾਸ ਗੱਲਬਾਤ

ਕੁਲਰਾਜ ਰੰਧਾਵਾ ਨਵੀਂ ਪੰਜਾਬੀ ਫ਼ਿਲਮ ‘ਨੌਕਰ ਵਹੁਟੀ ਦਾ’ ਵਿੱਚ ਵਹੁਟੀ ਦਾ ਕਿਰਦਾਰ ਨਿਭਾ ਰਹੇ ਹਨ। ਉਨ੍ਹਾਂ ਨਾਲ ਬਿਨੂੰ ਢਿੱਲੋਂ ਪਤੀ ਦੇ ਕਿਰਦਾਰ ਵਿੱਚ ਹਨ।

ਕੁਲਰਾਜ ਨੇ ਮਸ਼ਹੂਰ ਹਿੰਦੀ ਟੀਵੀ ਸੀਰੀਅਲ ‘ਕਰੀਨਾ-ਕਰੀਨਾ’ ’ਚ ਡਬਲ ਰੋਲ ਅਦਾ ਕੀਤਾ ਸੀ। ‘ਮੰਨਤ’ ਫ਼ਿਲਮ ਨਾਲ ਉਨ੍ਹਾਂ ਪੰਜਾਬੀ ਸਿਨੇਮਾ ’ਚ ਸ਼ੁਰੂਆਤ ਕੀਤੀ।

ਕੁਲਰਾਜ ਰੰਧਾਵਾ ਅੱਜ-ਕੱਲ੍ਹ ਕੈਨੇਡਾ ਰਹਿ ਰਹੇ ਹਨ।

(ਰਿਪੋਰਟ: ਸੁਨੀਲ ਕਟਾਰੀਆ)

(ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)