ਸੀਵਰ ’ਚ ਉਤਰੇ 5 ਮਜ਼ਦੂਰਾਂ ਦੀ ਦਮ ਘੁਟਣ ਨਾਲ ਹੋਈ ਮੌਤ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸੀਵਰ ’ਚ ਉਤਰੇ 5 ਮਜ਼ਦੂਰਾਂ ਦੀ ਦਮ ਘੁਟਣ ਨਾਲ ਹੋਈ ਮੌਤ

ਗਾਜ਼ੀਆਬਾਦ ਦੇ ਨੰਦਗਰਾਮ ਦਾ ਕ੍ਰਿਸ਼ਣ ਕੁੰਜ ਇਲਾਕੇ ’ਚ 5 ਮਜ਼ਦੂਰਾਂ ਦੀ ਸੀਵਰ ਲਾਈਨ ’ਚ ਦਮ ਘੁਟਣ ਕਾਰਨ ਮੌਤ ਹੋ ਗਈ।

ਇਹ ਮਜ਼ਦੂਰ ਨਿੱਜੀ ਕੰਪਨੀ ਲਈ ਕੰਮ ਕਰਦੇ ਸਨ ਅਤੇ ਚਸ਼ਮਦੀਦਾਂ ਮੁਤਾਬਕ ਘਟਨਾ ਵੇਲੇ ਉਨ੍ਹਾਂ ਕੋਲ ਕੋਈ ਸੁਰੱਖਿਆ ਦਾ ਸਾਮਾਨ ਨਹੀਂ ਸੀ। ਸਾਰੇ ਮਜ਼ਦੂਰ ਬਿਹਾਰ ਤੋਂ ਸਨ।

ਰਿਪੋਰਟ- ਵਿਨੀਤ ਖਰੇ ਤੇ ਦੇਬਲਿਨ ਰੋਏ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ