ਹਿੰਦੁਸਤਾਨ ਦੀਆਂ ਔਰਤਾਂ ਲਈ ਮਿਸਾਲ ਰੂਮਾ ਦੇਵੀ ਨੂੰ ਮਿਲੋ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹਿੰਦੁਸਤਾਨ ਦੀਆਂ ਔਰਤਾਂ ਲਈ ਮਿਸਾਲ ਰਾਜਸਥਾਨ ਦੀ ਰੂਮਾ ਦੇਵੀ ਨੂੰ ਮਿਲੋ

ਰਾਜਸਥਾਨ ਦੀ ਰੂਮਾ ਦੇਵੀ 11 ਹਜ਼ਾਰ ਤੋਂ ਵੱਧ ਔਰਤਾਂ ਨੂੰ ਸਸ਼ਕਤ ਬਣਾ ਰਹੀ ਹੈ। ਪਰ ਕਿਵੇਂ, ਦੇਖੋ ਉਨ੍ਹਾਂ ਦੀ ਪ੍ਰੇਰਨਾਦਾਇਕ ਕਹਾਣੀ। ਰੂਮਾ ਦੇਵੀ ਨੂੰ 2019- ‘ਡਿਜ਼ਾਇਨਰ ਆਫ਼ ਦਾ ਈਅਰ’ ਚੁਣਿਆ ਗਿਆ ਹੈ

ਵੀਡੀਓ: ਕਮਲੇਸ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)