ਨੈੱਟਫਲਿਕਸ ਦੇ ਹਿੱਟ ਸ਼ੋਅ ‘ਸੇਕਰੇਡ ਗੇਮਜ਼’ ਦਾ ‘ਬੰਟੀ’ ਪੰਜਾਬੀ ਬੋਲਦਾ ਹੈ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਨੈੱਟਫਲਿਕਸ ਦੇ ਸ਼ੋਅ ‘ਸੇਕਰੇਡ ਗੇਮਜ਼’ ਦਾ ‘ਬੰਟੀ’ ਪੰਜਾਬੀ ਬੋਲਦਾ ਹੈ?

1947 ਦੀ ਵੰਡ ਤੋਂ ਬਾਅਦ ਦਿੱਲੀ ਆਏ ਪੰਜਾਬੀ ਪਰਿਵਾਰ ਦਾ ਮੁੰਡਾ ਜਤਿਨ ਸਰਨਾ ਇਸ ਵੇਲੇ ਭਾਰਤ ਦੀ ਸਭ ਤੋਂ ਵੱਡੀ ਵੈੱਬ ਸੀਰੀਜ਼ ‘ਸੇਕਰੇਡ ਗੇਮਜ਼’ ਵਿੱਚ ਅਹਿਮ ਕਿਰਦਾਰ ‘ਬੰਟੀ’ ਨਿਭਾ ਰਿਹਾ ਹੈ। ਕਿੱਥੋਂ ਕਿੱਥੇ ਪਹੁੰਚ ਗਿਆ ਜਤਿਨ ਤੇ ਅੱਜ ਵੀ ਢਾਈ ਸੌ ਦੀ ਹੀ ਕਮੀਜ਼ ਕਿਉਂ ਪਾਉਂਦਾ ਹੈ — ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨਾਲ ਉਨ੍ਹਾਂ ਦਾ ਖਾਸ ਇੰਟਰਵਿਊ।

(ਸ਼ੂਟ/ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)