ਸਨਮਾਨ ਨੂੰ ਨਾਂਹ ਕਰਨ ਵਾਲੀ ਅਧਿਆਪਿਕਾ ਕੰਵਲਜੀਤ ਕੌਰ: ‘ਟੀਚਰ ਤੇ ਬੱਚੇ, ਦੋਵੇਂ ਦੁਖੀ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪੰਜਾਬ ਸਰਕਾਰ ਦੇ ਸਨਮਾਨ ਨੂੰ ਨਾਂਹ ਕਰਨ ਵਾਲੀ ਅਧਿਆਪਿਕਾ ਕੰਵਲਜੀਤ ਕੌਰ: ‘ਟੀਚਰ ਤੇ ਬੱਚੇ, ਦੋਵੇਂ ਦੁਖੀ’

ਅੰਮ੍ਰਿਤਸਰ ਦੇ ਛੱਜਲਵੱਡੀ ਪਿੰਡ ’ਚ ਸਰਕਾਰੀ ਸਕੂਲ ’ਚ ਗਣਿਤ ਪੜ੍ਹਾਉਣ ਵਾਲੀ ਕੰਵਲਜੀਤ ਕੌਰ ਦੀ ਇੱਕ ਚਿੱਠੀ ਚਰਚਾ ਦਾ ਕੇਂਦਰ ਬਣੀ ਹੋਈ ਹੈ।

ਉਨ੍ਹਾਂ ਨੇ ਚਿੱਠੀ ਵਿੱਚ ਕੀ ਲਿਖਿਆ, ਕਿਉਂ ਲਿਖਿਆ, ਇਸ ਬਾਰੇ ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕੀਤੀ।

(ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)