ਛਪਾਰ ਮੇਲੇ ਦੇ ਰੰਗ ਤਸਵੀਰਾਂ ਰਾਹੀਂ

ਛਪਾਰ ਮੇਲਾ Image copyright Sukhcharnpreet/bbc
ਫੋਟੋ ਕੈਪਸ਼ਨ ਤੁਸੀਂ ਵੀ ਮੇਲਿਆਂ ਵਿੱਚ ਕਰਤਬ ਦੇਖੇ ਜ਼ਰੂਰ ਦੇਖੇ ਹੋਣੇ, ਇਹ ਕੁੜੀ ਵੀ ਛਪਾਰ ਦੇ ਮੇਲੇ ਵਿੱਚ ਕਰਤਬ ਦਿਖਾਉਂਦੀ ਹੋਈ

ਪੰਜਾਬ ਦੇ ਪ੍ਰਸਿੱਧ ਮੇਲਿਆਂ ਵਿਚੋਂ ਇੱਕ ਮੇਲਾ ਛਪਾਰ ਦਾ ਵੀ ਲਗਦਾ ਹੈ। ਜਿੱਥੇ ਗੁੱਗਾ ਮਾੜੀ ਦੀ ਪੂਜਾ ਕੀਤੀ ਜਾਂਦੀ ਹੈ। ਇਹ ਮੇਲਾ ਲੁਧਿਆਣੇ ਦੇ ਪਿੰਡ ਛਪਾਰ ਵਿੱਚ ਸਤੰਬਰ (ਭਾਦੋਂ) ਵਿੱਚ ਲਗਦਾ ਹੈ। ਇਸ ਮੇਲੇ ਵਿੱਚ ਲੋਕ ਵੱਡੀ ਪਹੁੰਚਦੇ ਹਨ।

Image copyright Sukhcharnpreet/bbc
ਫੋਟੋ ਕੈਪਸ਼ਨ ਮੇਲੇ ਵਿੱਚ ਆਏ ਲੋਕ ਮੱਥਾ ਟੇਕਦੇ ਹੋਏ ਅਤੇ ਧਾਰਮਿਕ ਰਿਤੀ ਰਿਵਾਜ਼ ਪੂਰੇ ਕਰਦੇ ਹੋਏ

ਇਹ ਵੀ ਪੜ੍ਹੋ-

Image copyright Sukcharanpreet/bbc
Image copyright Sukhcharnpreet/bbc
ਫੋਟੋ ਕੈਪਸ਼ਨ ਮੇਲਿਆਂ ਦੀ ਇੱਕ ਖ਼ਾਸੀਅਤ ਹੁੰਦੀ ਹੈ, ਇਸ ਦੌਰਾਨ ਖਾਣ-ਪੀਣ ਦੇ ਰੰਗ ਵੱਖਰੇ ਹੁੰਦੇ ਹਨ।
Image copyright Sukhcharnpreet/bbc
Image copyright Sukhcharnpreet/bbc
Image copyright Sukhcharnpreet/bbc
Image copyright Sukhcharanpreet/bbc

ਇਹ ਵੀ ਪੜ੍ਹੋ-

ਇਹ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ