80 ਸਾਲਾ ਬੇਬੇ ਨੇ 'ਸਸਤਾ ਖਾਣਾ' ਦੇ  ਕੇ ਸਾਰਿਆਂ ਦਾ ਦਿਲ ਜਿੱਤਿਆ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

80 ਸਾਲਾ ਬੇਬੇ ਨੇ 'ਸਸਤਾ ਖਾਣਾ' ਦੇ ਕੇ ਸਾਰਿਆਂ ਦਾ ਦਿਲ ਜਿੱਤਿਆ

ਇਹ ਦੱਖਣੀ ਭਾਰਤ ਦੇ ਕੋਇੰਬਟੋਰ 'ਚ ਰਹਿੰਦੀ ਹੈ ਅਤੇ ਇੱਕ ਰੁਪਏ ਵਿੱਚ ਇਡਲੀ ਵੇਚਦੀ ਹੈ, ਇਸ ਦੇ ਨਾਲ ਹੀ ਸਾਂਭਰ ਅਤੇ ਨਾਰੀਅਲ ਦੀ ਚਟਨੀ ਮੁਫ਼ਤ ਦਿੰਦੀ ਹੈ।

ਕਮਲਾਤਾਲ ਨੇ ਆਪਣਾ ਕੰਮ 30 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੇ ਮੁੱਲ ਨਹੀਂ ਵਧਾਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)