ਮਾਲਵੇ ਵਿੱਚ ਪ੍ਰਸਿੱਧ ਛਪਾਰ ਮੇਲੇ ਦੀਆਂ ਰੌਣਕਾਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮਾਲਵੇ ਦੇ ਪ੍ਰਸਿੱਧ ਛਪਾਰ ਮੇਲੇ ਦੀਆਂ ਰੌਣਕਾਂ

ਮਾਲਵੇ ਵਿੱਚ ਛਪਾਰ ਦਾ ਮੇਲਾ ਪ੍ਰਮੁੱਖ ਮੇਲਆਂ ’ਚੋਂ ਇੱਕ ਹੈ, ਇੱਥੇ ਹਰ ਧਰਮ ਦੇ ਲੋਕ ਇੱਥੇ ਪਰਿਵਾਰਾਂ ਸਮੇਤ ਮਿੱਟੀ ਕੱਢਣ ਅਤੇ ਮੱਥਾ ਟੇਕਣ ਆਉਂਦੇ ਹਨ।

ਇਸ ਦੌਰਾਨ ਖਜਲਾ ਨਾਂ ਦੀ ਮਠਿਆਈ ਇੱਥੇ ਵਿਸ਼ੇਸ਼ ਤੌਰ ’ਤੇ ਮਿਲਦੀ ਹੈ ਅਤੇ ਰਾਤ ਸਮੇਂ ਇੱਥੇ ਸਾਰੀ ਰਾਤ ਟੋਲੀਆਂ ਵਿੱਚ ਬੋਲੀਆਂ ਪਾਉਣ ਦੀ ਰਵਾਇਤ ਹੈ।

ਰਿਪੋਰਟ: ਸੁਖਚਰਨਪ੍ਰੀਤ

ਐਡੀਟਰ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)