17 ਸਾਲਾਂ ਬਾਅਦ ਮਿਲੇ 2002 ਗੁਜਰਾਤ ਦੰਗਿਆਂ ਦੇ ਦੋ ਵੱਖਰੇ ਚਹਿਰੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਗੁਜਰਾਤ ਦੰਗਿਆਂ ਦਾ ਇਹ ਚਿਹਰਾ ਅਮਨ ਦਾ ਸੁਨੇਹਾ ਦੇ ਰਿਹਾ ਹੈ

ਅਸ਼ੋਕ ਮੋਚੀ ਅਤੇ ਕੁਤੂਬੁਦੀਨ ਅੰਸਾਰੀ 2002 ਗੁਜਰਾਤ ਦੰਗਿਆਂ ਦੇ ਦੋ ਵੱਖਰੇ ਚਿਹਰੇ ਹਨ। 17 ਸਾਲਾਂ ਬਾਅਦ ਅਸ਼ੋਕ ਤੇ ਕੁਤੂਬੁਦੀਨ ਮੁੜ ਮਿਲੇ।

ਅੰਸਾਰੀ ਨੇ ਹਾਲ ਹੀ ਵਿੱਚ ਅਸ਼ੋਕ ਦੀ ਨਵੀਂ ਦੁਕਾਨ ਦਾ ਉਦਘਾਟਨ ਕੀਤਾ। ਗੁਜਰਾਤ ਦੇ 2002 ਦੇ ਦੰਗਿਆਂ ’ਚ ਹਜ਼ਾਰਾਂ ਲੋਕ ਮਾਰੇ ਗਏ, ਮ੍ਰਿਤਕਾਂ ’ਚ ਜ਼ਿਆਦਾਤਰ ਮੁਸਲਮਾਨ ਸਨ। ਇਸ ਮਗਰੋਂ ਹਿੰਦੂ-ਮੁਸਲਮਾਨਾਂ ਦੇ ਰਿਸ਼ਤਿਆਂ ’ਚ ਫ਼ਰਕ ਪਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ